ਮੈਂਬਰਸ਼ਿਪ

5 ਡਾਲਰ ਦੇ ਕੇ ਤੁਸੀਂ ਮੈਂਬਰ ਬਣ ਸਕਦੇ ਹੋ ਅਤੇ ਕੋ-ਅੱਪ ਵਿਚ ਸ਼ੇਅਰ ਲੈ ਸਕਦੇ ਹੋ। ਮੈਂਬਰਾਂ ਨੂੰ ਕੋ-ਅੱਪ ਮਾਡਲ ਤੋਂ ਅੱਗੇ ਲਿਖੇ ਤਰੀਕਿਆਂ ਨਾਲ ਫਾਇਦਾ ਹੋਵੇਗਾ:

  • ਕੋ-ਅੱਪ ਮਾਡਲ ਇਸ ਗੱਲ ਵਿਚ ਮੈਂਬਰਾਂ ਨੂੰ ਸਿੱਧੀ ਆਵਾਜ਼ ਪ੍ਰਦਾਨ ਕਰੇਗਾ ਕਿ ਕਿਹੜੀਆਂ ਸਿਹਤ ਸੇਵਾਵਾਂ ਦੇਣੀਆਂ ਹਨ, ਉਨ੍ਹਾਂ ਤੱਕ ਪਹੁੰਚ ਕਿਵੇਂ ਹੋਣੀ ਹੈ ਅਤੇ ਕੀ ਇਹ ਅਸਰਦਾਰ ਹਨ।
  • ਮੈਂਬਰਾਂ ਨੂੰ ਬੋਰਡ ਆਫ ਡਾਇਰੈਕਟਰਜ਼ ਅਤੇ ਇਸ ਦੀਆਂ ਕਮੇਟੀਆਂ ਦੇ ਮੈਂਬਰਾਂ ਵਜੋਂ ਕੋ-ਅੱਪ ਨੂੰ ਚਲਾਉਣ ਵਿਚ ਹਿੱਸਾ ਲੈਣਾ ਦਾ ਮੌਕਾ ਵੀ ਮਿਲੇਗਾ।